shayari4u shayari4u

ਭੁੱਲ ਗਿਆ ਜਿਉਣਾ

ਭੁੱਲ ਗਿਆ ਜਿਉਣਾ ਲੋਕਾਂ ਲਈ
ਹੁਣ ਆਪਦੇ ਖਿਆਲ ਬਸ ਲੈਂਦਾ ਏ..!!
ਛੱਡ ਕੇ ਮਹਿਫ਼ਿਲਾਂ ਦੁਨੀਆਂ ਦੀਆਂ
ਇਕੱਲਿਆਂ ਜਾ ਕਿਤੇ ਬਹਿੰਦਾ ਏ..!!
ਖੌਰੇ ਵਿਗਡ਼ ਗਿਆ ਜਾਂ ਸੁਧਰ ਗਿਆ
ਪਰ ਨੱਖਰੇ ਨਾ ਹੁਣ ਕਿਸੇ ਦੇ ਸਹਿੰਦਾ ਏ..!!
ਹੁਣ ਨਹੀਂ ਕਰਦਾ ਦਿਲ ਕਿਸੇ ਨਾਲ ਮੋਹੁੱਬਤਾਂ ਨੂੰ
ਬਸ ਟਾਈਮ ਪਾਸ ਦੇ ਜ਼ਰੀਏ ਲੱਭਦਾ ਰਹਿੰਦਾ ਏ..