shayari4u shayari4u

ਜਦੋਂ ਕਿਸੇ ਨੂੰ

ਜਦੋਂ ਕਿਸੇ ਨੂੰ ਦੁੱਖ ਸਨਾਉਣ ਲੱਗਦੇ ਹੋ ਜਿਗਰਾ ਆਪਣਾ ਵੀ ਤਗੜਾ ਰੱਖਿਓ ,
ਕਿਉ ਕੇ ਅੱਗਲੇ ਕੋਲ ਦੁੱਖਾਂ ਦੀ ਲਿਸਟ ਹਮੇਸਾ ਤੁਹਾਡੇ ਤੋ ਵੱਡੀ ਹੁੰਦੀ ਹੈ