shayari4u shayari4u

ਫੁੱਲ ਗ਼ਮਲੇ ਚੋਂ

ਫੁੱਲ ਗ਼ਮਲੇ ਚੋਂ ਸੁੱਕ ਜਾਂਦੇ
ਜਿਹੜੇ ਉੱਤੋਂ-ਉੱਤੋਂ ਹੱਸਦੇ ਨੇ
ਵਿਚੋਂ ਰੋ - ਰੋ ਮੁੱਕ ਜਾਂਦੇ
😭😭😭