shayari4u shayari4u

ਉੱਤੋਂ - ਉੱਤੋਂ

ਉੱਤੋਂ - ਉੱਤੋਂ ਪਿਆਰ ਜਤਾਉਣਾ ਖੂਬ ਜਾਣਦੀ ਸੀ
ਮੈਨੂੰ ਦਿਲ ਤੋਂ ਗੈਰ ਤੇ
ਬਾਹਰੋਂ ਜੋ
ਮਹਿਬੂਬ ਜਾਣਦੀ ਸੀ 😭😭