shayari4u shayari4u

ਨਿਪਾਲੀ ਨੌਕਰ:(ਸਵੇਰੇ ਸਵੇਰੇ)-ਓ

ਨਿਪਾਲੀ ਨੌਕਰ:(ਸਵੇਰੇ ਸਵੇਰੇ)-ਓ ਸ਼ਾਬ ਜੀ!
ਮੋਟਰ ਖਰਾਬ ਹੋ ਗਈ ।।

ਸ਼ਾਬ ਜੀ ਬੜਾ ਪਰੇਸ਼ਾਨ ਹੁਣ ਕੀ ਕਰਾਂ ???

ਸਿਆਪਾ ਮੋਟਰ ਨੂੰ ਵੀ ਸਵੇਰੇ ਈ ਖਰਾਬ ਹੋਣਾ ਸੀ!!!!

ਨੋਕਰ: ਕਿਆ ਕਰੂੰ ਸ਼ਾਬ ਜੀ ਫੇੰਕ ਦੂੰ ਇਸਕੋ ਬਾਹਰ ਨਿਕਾਲਕੇ ???

ਸ਼ਾਬ ਕਹਿੰਦਾ: ਪਾਗਲ ਹੋਗਿਆ ?? ਕਰੌਣਿਆਂ ਸ਼ਾਮ ਤੱਕ ਠੀਕ ।।

ਨੌਕਰ: ਠੀਕ ਏ ਸ਼ਾਬ ਜੀ ਤੋ ਫਿਰ ਆਜ
ਆਲੂ ਮੇੰ “ਮੋਟਰ” ਕੀ ਜਗਾ ਗੋਭੀ ਡਾਲ ਦੇਤਾ ਹੂੰ ਸ਼ਾਬ ਜੀ..........

ਸ਼ਾਬ ਜੀ : ਦੇ ਜੁੱਤੀ......ਦੇ ਜੁੱਤੀ😂😂😂😂