shayari4u shayari4u

"ਸੰਗ ਸ਼ਰਮ ਦੇ

"ਸੰਗ ਸ਼ਰਮ ਦੇ ਗਹਿਣਿਆਂ ਦੇ ਨਾਲ

ਜੱਚਦੀ ਕੁੜੀ ਕੁਆਰੀ,

ਗੱਭਰੂ ਪੁੱਤ ਓਹੀ ਚੰਗਾ ਜਿਹੜਾ

ਮਾਪਿਆਂ ਦਾ ਆਗਿਆਕਾਰੀ..."