shayari4u shayari4u

ਪਤਨੀ - "ਜੀ

ਪਤਨੀ - "ਜੀ ਤੁਹਾਨੂੰ ਦਰਖੱਤ ਤੇ ਚੜਨਾ ਆਉਦਾਂ"
ਪਤੀ - "ਨਹੀ"
ਪਤਨੀ-" ਤੁਸੀ ਤਾ ਬਾਂਦਰ ਤੋ ਵੀ ਗਏ ਗੁਜ਼ਰੇ ਹੋ"

ਪਤੀ ਨੂੰ ਵੀ ਸ਼ਰਮ ਆਈ ਉਸ ਨੇ ਕਈ ਦਿਨ ਦਰਖਤ ਤੇ ਚੜਨ ਦਾ ਅਭਿਆਸ ਕੀਤਾ ਜਦੋ ਉਸ ਨੂੰ ਦਰਖਤ ਤੇ ਚੜਨਾ ਆ ਗਿਆ ਤਾ
ਉਸ ਨੇ ਬੜੇ ਮਾਣ ਨਾਲ ਪਤਨੀ ਨੂੰ ਕਿਹਾ
" ਮੈ ਹੁੱਣ ਦਰਖਤ ਤੇ ਚੜ੍ਹ ਸਕਦਾ" 🤗

ਪਤਨੀ -"ਹਾਏ ਮੈ ਮਰਜ਼ਾ ਫੇਰ ਤੁਹਾਡੇ ਤੇ ਬਾਂਦਰ ਵਿੱਚ ਕੋਈ ਫਰਕ ਨਹੀ" 🤣🤣