ਹੱਸ – ਹੱਸ ਕਿ ਕੱਟਨੀ ਜਿੰਦਗੀ ਯਾਰਾ ਦੇ ਨਾਲ ਦਿਲ ਲਾ ਕੇ ਰੱਖਣਾ ਬਹਾਰਾ ਦੇ ਨਾਲ .. ਕੀ ਹੋਇਆ ਜੇ ਅਸੀਂ ਪੂਜਾ – ਪਾਠ ਨਹੀ ਕਰਦੇ ਸਾਡੀ ਯਾਰੀ ਏ ਰੱਬ ਵਰਗੇ ਯਾਰਾ ਦੇ ਨਾਲ..