shayari4u shayari4u

ਮੈ ਟੁੱਟਿਆ ਹੋਇਆ

ਮੈ ਟੁੱਟਿਆ ਹੋਇਆ ਸੁਪਨਾ ਹਾਂ
ਮੈਥੋ ਰੁਸੀ ਹੈ ਮੁਸਕਾਨ ਮੇਰੀ
ਮੈਨੂ ਲੋੜ ਨਹੀ ਕਿਸੇ ਦੁਸਮਨ ਦੀ
ਮੇਰੇ ਸੱਜਣ ਨੇ ਚਾਹੁੰਦੇ ਜਾਣ ਮੇਰੀ ।।