shayari4u shayari4u

ਰਫਤਾ ਰਫਤਾ ਸੂਰਜ

ਰਫਤਾ ਰਫਤਾ ਸੂਰਜ ਢਲ ਜਾਂਦਾ ਏ,
ਸਾਡਾ ਤਾਂ ਉਸਨੂੰ ਦੇਖਣ ਨਾਲ਼ ਈ ਦਿਨ ਬਣ ਜਾਂਦਾ ਏ।
ਸਾਈਦ ਉਸਦਾ ਤਿਤਲੀਆਂ ਨਾਲ਼ ਕੋਈ ਰਾਬਤਾ ਰਿਹਾ ਹੋਣਾ,
ਓਹ੍ਹ ਜਿਸ ਇਨਸਾਨ ਨਾਲ਼ ਵੀ ਗੱਲ ਕਰਦੀ ਹੈ,
ਓਹ੍ਹ ਫ਼ੁੱਲ ਬਣ ਜਾਂਦਾ ਹੈ.........😊😊😊