Parminder Kumar Parminder Kumar

ਕਹਾਣੀ ਨਹੀਂ, ਸੱਚ

ਕਹਾਣੀ ਨਹੀਂ, ਸੱਚ ਲਿਖੂੰਗਾ
ਸਜਦੇ ਨਹੀਂ, ਹੱਕ ਲਿਖੂੰਗਾ
.
ਲਿਖੂੰਗਾ ਆਪਣੀਆਂ ਹਾਰਾਂ ਨੂੰ
ਜਿੱਤਾਂ ਆਪਣੀਆਂ ਘੱਟ ਲਿਖੂੰਗਾ
.
ਹਉਮੈ ਮਾਰਨ ਦੀ ਕੋਸ਼ਿਸ਼ ਹੈ ਮੇਰੀ,
ਬਦਨਾਮੀ ਆਪਣੀ ਝੱਟ ਲਿਖੂੰਗਾ
.
ਨਹੀਂ ਲਿਖੂੰਗਾ ਤੇਰੇ ਬਾਰੇ ਬੁਰਾ ਕੁਜ ਵੀ,
ਜਿਥੇ ਤੇਰਾ ਨਾਮ ਆਉ, ਓਥੇ ਬਸ ਰੱਬ ਲਿਖੂੰਗਾ
Parminder