shayari4u shayari4u

ਕੰਧਾਂ ਉੱਤੇ ਜਦ

ਕੰਧਾਂ ਉੱਤੇ ਜਦ ਵੀ ਤੱਕਾਂ
ਲਟਕਦੀਆਂ ਤਸਵੀਰਾਂ ਨੂੰ ,,
ਸੋਚਾਂ ਕਿੱਥੇ ਤੁਰ ਜਾਂਦੇ ਨੇਂ
ਛੱਡਕੇ ਲੋਕ ਸ਼ਰੀਰਾਂ ਨੂੰ 😭😭