Jaskaran singg Jaskaran singg

ਤੇਰੀ ਯਾਦ ਤਾ

ਤੇਰੀ ਯਾਦ ਤਾ ਮੈਨੂੰ ਹਾਣ ਦੀਏ 😍
ਹਰ ਵੇਲੇ ਰਹਿੰਦੀ ਆਓਦੀ 😥
ਤੂੰ ਬਿਨਾ ਦੱਸੇ ਕਿਓ ਚਲੀ ਗੲੀ 😑
ਮੈਨੂੰ ਸਮਜ ਜਹੀ ਨੀ ਆਓਦੀ 😏
ਮੂੜ ਫੇਰ ਮੇਰੇ ਕੋਲ ਆਵੇ ਗੀ 😌
ਏ ਮੇਰਾ ਦਿਲ ਕਹਿੰਦਾ ਰਹਿੰਦਾ ਨੀ ❤
ਤੈਨੂੰ ,ਕਰਨ, ਪੱਖੋ ਕੇ ਆ ਵਾਲਾ ਨੀ
ਹੁਣ ਚੇਤੇ ਕਰਦਾ ਰਿਹਦਾ ਏ 😥