rooha di sanjh rooha di sanjh

ਕੋਈ ਨਹੀਂ ਸਮਝਦਾ

ਕੋਈ ਨਹੀਂ ਸਮਝਦਾ ਮੈਨੂੰ
ਸਿਰਫ ਸਮਝਾ ਕੇ ਚਲਾ ਜਾਂਦਾ ਹੈ,
ਮੇਰੇ ਜ਼ਜ਼ਬਾਤਾਂ ਨੂੰ ਰੋਲ ਕੇ ਚਲਾ ਜਾਂਦਾ ਹੈ
ਮੇਰੇ ਅੰਦਰ ਵੀ ਦਿਲ ਹੈ
ਮੇਰੀਆਂ ਵੀ ਖ਼ਵਾਹਿਸ਼ਾ ਨੇ
ਮੇਰੇ ਵੀ ਸੁਪਨੇ ਨੇ,
ਐਵੇ ਨਾ ਸਤਾਓ ਕੋਈ ਮੈਨੂੰ
ਕੋਈ ਨਹੀਂ ਸਮਝਦਾ ਮੈਨੂੰ
ਸਮਝਾਂ ਕੇ ਚਲਾਂ ਜਾਂਦਾ ਹੈਂ

Rooha Di Sanjh