Prabhjot Kaur Prabhjot Kaur

ਕਹਿੰਦੇ ਸਾਨੂੰ ਪਰਦੇਸੀ

ਕਹਿੰਦੇ ਸਾਨੂੰ ਪਰਦੇਸੀ ਕਹਿੰਦੇ ਆ
ਮੈ ਏਥੇ ਮਾ ਬਾਪ ❣️ਦੀਆ ਦੁਆਵਾਂ ਨਾਲ ਵੱਸਦਾ
ਰੱਬ 🙏v ਮਿਹਨਤ ਦਾ ਮੁੱਲ ਪਊਗਾ
ਬਾਪੂ 🧔ਤੇਰਾ ਪੁੱਤ ਤੈਨੂੰ ਐੱਸ਼ ਕਰਾਉਗਾ 💯🧿❣️
prabh gill ✍️✍️.