shayari4u shayari4u

ਤੂੰ ਖੁਸ਼ ਰਿਆ

ਤੂੰ ਖੁਸ਼ ਰਿਆ ਕਰ,
ਮੈਂ ਉਦਾਸ ਹੀ ਠੀਕ ਆ,
ਤੂੰ ਬਣਾ ਜ਼ਿੰਦਗੀ ਆਪਣੀ ਸੱਜਣਾ,
ਮੈਂ ਬਰਬਾਦ ਹੀ ਠੀਕ ਆ!