shayari4u shayari4u

ਚੁੰਨੀ ਦੀ ਨੁੱਕਰ

ਚੁੰਨੀ ਦੀ ਨੁੱਕਰ ਵਿੱਚ ਕੁੱਝ ਬੰਨ ਕੇ ਰੱਖਦੀ ਸੀ
ਕਿਸੇ ਟਾਇਮ ਬਚਪਨ ਵਿੱਚ
ਮੇਰੀ ਮਾ ਵੀ ਛੋਟਾ ਜਿਹਾ ਏ ਟੀ ਐਮ ਰੱਖਦੀ ਸੀ