ਹਰ ਬੀਤਦੀ ਰਾਤ ਚ ਇਕ ਨਾਮ ਯਾਦ ਆਉਂਦਾ ਏ, ਕਦੇ ਸਵੇਰੇ ਕਦੇ ਸ੍ਹਾਮ ਯਾਦ ਆਉਂਦਾ ਏ। ਜਦ ਸੋਚਦੇ ਆ ਕਰਲੀਏ ਦੁਬਾਰੇ ਮੋਹੱਬਤ, ਫਿਰ ਪਹਿਲੀ ਮੋਹੱਬਤ ਦਾ ਅੰਜਾਮ ਯਾਦ ਆਉਂਦਾ ਏ।