shayari4u shayari4u

ਓਹ੍ਹ ਸ਼ਖਸ ਮੇਰੀ

ਓਹ੍ਹ ਸ਼ਖਸ ਮੇਰੀ ਹਰ ਕਹਾਣੀ ਹਰ ਕਿਸੇ ਚ ਆਇਆ,
ਜੋ ਮੇਰਾ ਹੋਕੇ ਵੀ ਮੇਰੇ ਹਿੱਸੇ ਨਾ ਆਇਆ।
ਉਂਝ ਤਾਂ ਨਿਭਾਉਂਦੇ ਰਹੇ ਰਿਸਤਾ ਸਾਰੀ ਦੁਨੀਆ ਨਾਲ,
ਜਿਸ ਨਾਲ ਦਿਲ ਦਾ ਰਿਸ਼ਤਾ ਸੀ ,
ਓਹੀ ਮੇਰੇ ਕਿਸੇ ਰਿਸਤੇ ਚ ਨੀ ਆਇਆ।