ਉਸਨੇ ਅੱਖਾਂ ਚੋ ਮੇਰਾ ਇੰਤਜਾਰ ਵੇਚ ਦਿੱਤਾ, ਓਹਦੇ ਦਿਲ ਤੇ ਜੋ ਮੇਰਾ ਸੀ ਇਖਤਿਆਰ ਵੇਚ ਦਿੱਤਾ। ਐਵੇਂ ਫਜੂਲਗੀ ਚ ਕੀਤੀ ਆਖਰੀ ਮੁਲਾਕਾਤ ਓਹਦੇ ਨਾਲ, ਮੇਰੇ ਹਿੱਸੇ ਦਾ ਓਹਨੇ ਹੁਸਨ ਓ ਦੀਦਾਰ ਵੇਚ ਦਿੱਤਾ......☺️ 😌😌😌