shayari4u shayari4u

ਲਗ ਜਾਵੇ ਨਾ

ਲਗ ਜਾਵੇ ਨਾ ਕਿਸੀ ਦੀ ਬੁਰੀ👀ਨਜ਼ਰ
ਸਾਡੇ😘ਪਿਆਰ ਨੂੰ
ਤਾਹੀਓ ਆਪਣੇ😘ਪਿਆਰ ਨੂੰ ਲੁਕਾਇਆ ਮੈ😊
ਗਲ ਨਾਲ ਲਗ💏ਮਿਲੇ ਅਸੀ ਇਕ ਦੋ ਵਾਰੀ ਪਰ
ਹਰ ਪਲ ਤੇਰੀ ਯਾਦ ਨੂੰ❤️ਦਿਲ ਨਾਲ ਲਾਇਆ ਮੈ💞
ਜਰੂਰ ਕੋਈ ਪਿਛਲੇ ਜਨਮ ਚ ਮੈ ਕੋਈ🙏ਪੁਨ ਕੀਤਾ ਹੋਣਾ
❤️ ਸਰਦਾਰਨੀਏ ਇਸ ਜਨਮ ਵਿੱਚ ਤੇਰਾ💏ਪਿਆਰ ਪਾਇਆ ਮੈ😘