shayari4u shayari4u

🤲ਰੋਕਿਆਂ ਤੇ ਕੋਈ

🤲ਰੋਕਿਆਂ ਤੇ ਕੋਈ ਕਿਥੇ ਰੁੱਕਦਾ।
ਹਰ ਇੱਕ #ਹੰਝੂ ਤੇਰੀ ਯਾਦ ਵਿੱਚ ਸੁੱਕਦਾ।
ਕਿਤੇ ਰਹਿ ਨਾ ਜਾਵਾਂ ਜਿਉਂਦਿਆਂ ਮੈਂ #ਲਾਸ਼ ਬਣਕੇ।
ਜ਼ਿੰਦਗੀ ਬਿਤਾਊਣਾਂ ਤੇਰੇ ਨਾਲ ਚਾਹੁੰਦਾ ਸੀ।
ਛੱਡਦੇ ਤੂੰ #ਕਾਕਾ #ਫਰਿਆਦਾਂ ਕਰਣਾਂ।
#ਦਿਲਾਂ #ਪਿਆਰ ਹੁਣ ਜਾਵੇ ਮੁੱਕਦਾ।💖