ਤੇਰੇ ਨਾਲ ਗੱਲ ਕਰਨੀ ਬੰਦ ਕੀਤੀ ਆ ਤਾਂ ਇਹ ਨਾ ਸਮਝੀ ਤੈਨੂੰ ਯਾਦ ਨਹੀ ਕਰਦੇ ਕਮਲੀਏ ਤੈਨੂੰ ਯਾਦ ਵੀ ਕਰਦੇ ਆ ਤੇ ਤੈਨੂੰ ਪਾਉਣ ਲਈ ਰੱਬ ਅੱਗੇ ਹਰ ਵੇਲੇ ਅਰਦਾਸ ਵੀ ਕਰਦੇ ਆ ✍️ khanpuria