ਪਿਆਰ ਵੀ ਕੀਤਾ, ਜਜ਼ਵਾਤ ਵੀ ਸਮਝੇ, ਮੁਹੱਬਤ ਵੀ ਪਾਈ, ਅਹਿਸਾਸ ਵੀ ਸਮਝੇ, ਮਿਲੇ ਵੀ ਤਾਂ, ਤਾਂਹੀ ਸੀ ਸੱਜਣ ਜੇ ਤੇਰੀ ਮੁਹੱਬਤ ਨੂੰ ਸਮਝੇ, ਜੇ ਮੰਨਿਆ ਸੀ ਤੈਨੂੰ ਆਪਣਾ, ਇਸੇ ਲਈ ਬਿਨਾਂ ਕਹੇ ਤੇਰੀ ਹਰ ਇੱਕ ਬਾਤ ਨੂੰ ਸਮਝੇ;🌹🌹 ✍️ ਵੀਰਪਾਲ✍️