Jaspreet Singh Jaspreet Singh

ਅੱਜ ਦਾ ਸਫਰ

ਅੱਜ ਦਾ ਸਫਰ ਤੇ ਤੈਨੂੰ ਕਰਨਾ ਪਿਆਰ ਇੱਕ ਸਮਾਨ ਸੀ
ਅੱਜ ਨਾ ਤੇ ਮੈਨੂੰ ਪਤਾ ਸੀ ਚੱਲਾ ਕਿੱਥੇ, ਨਾ ਓਦੋ ਪਤਾ ਸੀ ਪਿਆਰ ਕੀ ਆ
ਅੱਜ ਕੁਝ ਜਿੰਦਗੀ ਦੇ ਹਸੀਨ ਪਲ ਆਏ ਤੇ ,ਓਦੋ ਵੀ ਬਹੁਤ ਹਸੀਨ ਪਲ ਸੀ ਜਿੰਦਗੀ ਦੇ
ਪਰ ਅੱਜ ਜਦੋ ਸਫਰ ਦਾ ਮਕਸਦ ਪਤਾ ਲੱਗਾ ,ਸਫਰ ਹੀ ਖਤਮ ਗਿਆ
ਓਦਾ ਹੀ ਜਦੋ ਪਿਆਰ ਦੀ ਸਮਝ ਲੱਗੀ ,ਰਿਸ਼ਤਾ ਹੀ ਖਤਮ ਹੋ ਗਿਆ
ਪਰ ਅੰਤ ਵਿੱਚ ਸਮਝ ਇਹੀ ਆਇਆ
ਚਾਹੇ ਰਿਸ਼ਤਾ ਹੋਵੈ ਜਾ ਇਸ਼ਕ ਖਤਮ ਤਾਂ ਹੋ ਹੀ ਜਾਂਦਾ
ਤੇ ਜਦੋ ਖਤਮ ਹੁੰਦਾ ਹੈ ਤਾ ਦੁੱਖ ਬਹੁਤ ਹੁੰਦਾ਼਼਼਼਼਼਼਼਼਼਼