ਰੱਬਾ ਤੇਰੇ ਅੱਗੇ ਇੱਕ ਅਰਦਾਸ ਆ ਜੋ ਨਹੀਂ ਮਿਲਿਆ ਸਾਨੂੰ ਕੋਈ ਚੱਕਰ ਨੲੀ ਪਰ ਉਹ ਇਨਸਾਨ ਨੂੰ ਹਮੇਸ਼ਾ ਖੁਸ਼ ਰੱਖੀ ਜਿਹੜੇ ਇਨਸਾਨ ਨੂੰ ਮੈ ਤੇਰੇ ਕੋਲੋਂ ਹਰ ਰੋਜ਼ ਮੰਗਦਾ ਆ