shayari4u shayari4u

ਮੈਨੂੰ ਪਤਾ ਤੂੰ

ਮੈਨੂੰ ਪਤਾ ਤੂੰ ਆਉਣਾ ਨਹੀ
ਮੈਂ ਫੇਰ ਵੀ ਉਡੀਕਦੀ ਰਹਿਨੀ ਆ
ਜਿੱਥੇ ਵੀ ਲਿਖਦੀ ਨਾਮ
ਆਪਣਾ ਨਾਲ ਤੇਰਾ ਵੀ ਉਲੀਕਦੀ ਰਹਿੰਨੀ ਆ