shayari4u shayari4u

ਜਦ ਮਿਲ ਕੇ

ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ,
ਕੁਝ ਮੇਰੇ ਰੋਣ ਦੀਆਂ ਤੇ ਕੁਝ ਤੇਰੇ ਵੱਖ ਹੋਣ ਦੀਆਂ,
ਲਾਉਣਾ ਗਲ ਦੇ ਨਾਲ ਤੈਨੂੰ ਅੱਖਾਂ ਫੇਰ ਭਰਨੀਆਂ ਨੇ,
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ...
♥️♥️♥️