shayari4u shayari4u

ਤੂੰ ਮਹਿਸੂਸ ਨਾ

ਤੂੰ ਮਹਿਸੂਸ ਨਾ ਕਰ ਸਕੇ ਇਹ ਅਲਗ ਗਲ ਹੈ ਸੱਜਣਾ,
ਪਰ ਮੈਂ ਰੋਜ ਹਵਾ ਬਣ ਕੇ
ਤੇਰੇ ਕੋਲ ਦੀ ਹੋ ਕੇ ਗੁਜਰਦਾ ਹਾਂ.....