ਜੇ ਪੈਸਿਆ ਨਾਲ ਤੂੰ ਮਿਲ ਜਾਵੇਂ ਮੈਂ ਘਰ ਵਿਚ ਕੋਈ ਲੀਰ ਨਾ ਛੱਡਾਂ ਜੇ ਮੰਗਣ ਨਾਲ ਤੂੰ ਮਿਲ ਜਾਵੇਂ ਕੋਈ ਦਰਬਾਰ ਕੋਈ ਪੀਰ ਨਾ ਛੱਡਾਂ ਜੇ ਮੇਰੇ ਰੋਣੇ ਤੇ ਤੂੰ ਰਾਜੀ ਏ ਮੈਂ ਅੱਖ ਵਿੱਚ ਨੀਰ ਨਾ ਛੱਡਾ ਇਕ ਪਲ ਵੀ ਤੇਰੀ ਯਾਦ ਬੁਲਾਰੇ ਇਸ ਦਿੱਲ ਨੂੰ ਚੀਰ ਨਾਂ ਛੱਡਾਂ ♥️♥️♥️