ਕੱਕੇ ਕੱਕੇ ਰੇਤਿਆਂ ਤੋਂ ਕੇਸਾਂ ਨੂੰ ਰੰਗਾਇਆ ਰੰਗ ਗੱਲਾਂ ਉੱਤੇ ਆਥਣਾਂ ਦਾ ਲਾਈ ਫਿਰਦੀ ਅੱਗਾਂ ਨਾਲ ਖੇਡਦੇ ਨੇ ਸ਼ਹਿਦ ਭਰੇ ਬੁੱਲ ਨੀ ਤੂੰ ਨੈਣਾਂ ਵਿੱਚ ਅੰਬਰਾਂ ਨੂੰ ਪਾਈ ਫਿਰਦੀ..!!