ਚੱਲ ਬੁਲਿੱਆ ਚੱਲ ਮੀਂਹ ਵਰ੍ਹਦੇ ਵਿੱਚ ਆਪਾਂ ਰੱਜ ਕੇ ਰੋਈਏ, ਅੱਥਰੂ ਕਣੀਆਂ ਇੱਕ ਮਿੱਕ ਹੋਵਣ, ਏਦਾਂ ਪੀੜ ਲੁਕੋਈਏ।। 🙏🙏🙏🙏🙏🙏