ਖਿਆਲਾਂ ਦੀ ਸੇਜ ਤੇ ਤੈਨੂੰ,ਬਾਂਹ ਤੇ ਹਰ ਰੋਜ਼ ਸੁਲ਼ਾਵਾਂ ਸੁੱਤੀ ਨਾ ਡਰਕੇ ਉੱਠ ਜਏਂ,ਸ਼ੋਰਾਂ ਨੂੰ ਚੁੱਪ ਕਰਾਂਵਾਂ ਟਾਈਮ ਦਾ ਪਤਾ ਨਹੀ ਲੱਗਦੈ,ਤੇਰੇ ਨਾਲ ਗੱਲ ਜਦ ਹੋਵੇ ਕਈ ਵਾਰ ਪਿਆਰ ਅੱਖਾਂ ‘ਚੋਂ’, ਅੱਥਰੂ ਬਣ ਬਣ ਕੇ ਚੋਵੇ