shayari4u shayari4u

ਮੈਨੂੰ ਇਸ਼ਕ ਤੋ

ਮੈਨੂੰ ਇਸ਼ਕ ਤੋ ਬਹੁਤ ਡਰ ਲੱਗਦਾ ਏ
ਇਹਨੇ ਪਹਿਲੇ ਵੀ ਬਹੁਤ ਰਵਾਇਆ ਸੀ
ਮਸਾਂ ਮਸਾਂ ਕੁਝ ਦਿਨ ਅੱਖ ਲੱਗੀ ਸੀ ਮੇਰੀ
ਕੱਲ ਰਾਤ ਫਿਰ ਸੋਚਾ ਚ ਮੈਨੂੰ ਇਸਨੇ ਬਿਠਾਇਆ ਸੀ

ਦਿਨ ਚੜਿਆ ਤੇ ਨੀਂਦ ਅੱਖਾ ਵਿਚ ਰੜਕੇ
ਸੋਚਾ ਰਾਤ ਦੀਆਂ ਤੇ ਦਿਲ ਜੋਰ ਜੋਰ ਦੀ ਧੜਕੇ
ਇਕ ਜਾਣਿਆ ਪਹਿਚਾਣਿਆ ਚਹਿਰਾ ਖਿਆਲਾ ਚ ਕਹਿਦਾ
ਤੂੰ ਰਾਤੀਂ ਡਰਿਆ ਕਿਉ ਤੂੰ ਆਪ ਹੀ ਤਾਂ ਮੈਨੂੰ ਬੁਲਾਇਆ ਸੀ