ਓਨੂੰ ਛੱਡ ਕੋਈ ਸੁਪਨੇ ਵਿਚ ਆਵੇ ਬੇਸ਼ੱਕ ਸੂਲੀ ਚਾੜ ਦਿਓ ਓਤੋਂ ਬਿਨਾ ਕਿਸੇ ਦੇ ਵੱਲ ਤੱਕਾ ਮੈਨੂੰ ਵਿਚ ਬਜ਼ਾਰੇ ਸਾੜ ਦਿਓ ਜੇ ਪਿਆਰ ਗੁਨਾਹ ਏ ਲੋਕੋ ਮੈ ਪਿਆਰ ਕੀਤਾ ਮੈਨੂੰ ਮਾਰ ਦਿਓ