ਤੈਨੂੰ ਪਾ ਕੇ ਲੱਗਿਆ ਕਿ ਮੈਨੂੰ ਰੱਬ ਮਿਲ ਗਿਆ ਕਮੀ ਨਾ ਕੋਈ ਰਹੀ ਜਿੰਦਗੀ ਚੋ ਮੈਨੂੰ ਸਭ ਮਿਲ ਗਿਆ ਮੇਲ ਹੋਇਆ ਜਿਵੇ ਧਰਤੀ ਤੇ ਅਕਾਸ਼ ਦਾ ਅਸੀ ਮਿਲੇ ਜਿਵੇ ਨਵਾ ਕੋਈ ਸਬੱਬ ਮਿਲ ਗਿਆ