ਏਹ ਨਾ ਸਮਝੀ ਕਿ ਤੈਨੂੰ ਅਸੀਂ ਚਾਹੁੰਦੇ ਨਹੀਂ ! ਜਾ ਰੁੱਸਿਆ ਰਹੋ ਅੱਜ ਤੈਨੂੰ ਅਸੀਂ ਵੀ ਮਨਾਉਂਦੇ ਨਹੀਂ ਆੳਦੇ ਨੇ ਬਥੇਰੇ ਨਾਚ ਸਾਨੂੰ ਵੀ ਸੱਜਣਾਂ ਪਰ! ਅਸੀਂ ਉਂਗਲਾਂ ਤੇ ਕਿਸੇ ਨੂੰ ਨਚਾਉਦੇ ਨਹੀਂ !!! 💞💞💞💞💞💞💞💞💞💞