ਜੇ ਪਿਆਰ ਨੀ ਪੋਣਾ ਤੱਕੜੀ ਤਾ ਤੋਲੀ ਵੀ ਨਾ। ਜੇ ਪਿਆਰ ਦੇ ਅਲਫਾਜ਼ ਨਹੀ ਤਾ ਬੋਲੀ ਵੀ ਨਾ। ਗੰਡ ਇਸ਼ਕੇ ਦੀ ਬੱਝੀ ਸੱਜਣਾ ਖੋਲੀ ਵੀ ਨਾ। ਜੇ ਮੈ ਹੱਕਦਾਰ ਨਹੀ ਤੇਰਾ ਤੂੰ ਮੇਰੀ ਗੋਲੀ ਵੀ ਨਾ