ਜੋ ਅੱਜ ਟੁੱਟਿਆ ਪਹਾੜ ,ਤੁਹਾਡੇ ਤੇ ਓਹ 12 ਸਾਲ ਪਹਿਲਾ ਟੁੱਟਿਆ ਲਗਦਾ ਈ ,,ਆਪਣੇ ਨਾਲ ਨਾ ਹੋਣ ਨਾਲ ਸਾਰਾ ਜੱਗ ਰੁੱਸਿਆ ਲਗਦਾ ਈ ,,ਕਿਉ ਕੀਤਾ ਆਹ ਸਭ ਮੇਰੇ ਨਾਲ ਰੱਬ ਨੂੰ ਪੁੱਛਣਾ,, ਬਾਕੀ ਏ ਸਾਰੇ ਜੱਗ ਨਾਲ ਰੁੱਸ ਲਿਆ ਤੇਰੇ ਨਾਲ ਰੁੱਸਣਾ ਬਾਕੀ ਏ ,,, ਖੁਸ਼ਹਾਲ ਜਿਹੀ ਜ਼ਿੰਦਗੀ ਵਿੱਚ ਹਨੇਰਾ ਜਿਹਾ ਛਾ ਗਿਆ ਹੈ,,,ਆਹ ਦੁੱਖ ਲੈ ਕੇ ਰੱਬ ਪਤਾ ਨਹੀਂ ਕਿੱਥੋਂ ਆਹ ਗਿਆ ਏ,,,ਰੱਬਾ ਜੋਂ ਤੂੰ ਲੈ ਚਲਾਇਆ ਖਾਸ ਸੀ ਮੇਰੇ ਉਹ ,,ਇਹਨੇ ਦੇ ਜਾਣ ਨਾਲ ਜ਼ਿੰਦਗੀ ਚ ,ਕਾਸ਼,ਜਿਹੀ ਰਹਿ ਗਈ ਏ ਤੇਰੇ ਪੁੱਤ love ਦੀ ਜ਼ਿੰਦਗੀ ਲਾਸ਼ ਜਿਹੀ ਰਹਿ ਗਈ ਏ😌ਤੇਰਾ ਮਾੜਾ ਲਿਖਾਰੀ love 😌jawandha। 🤗 miss u papa😌