ਬੀਤਿਆ ਮਾੜਾ ਵਕਤ ਚੰਗਾ ਲਿਆਉਣਾ ਚਾਹੁੰਦਾ ਹਾਂ,,, ਬੇਬੇ ਨੇ ਦੇਖੇ ਮਾੜੇ ਦਿਨਾਂ ਨੂੰ ਅੱਜ ਕੁੱਝ ਵਧੀਆ ਕਰਕੇ ਦੇਖਣਾ ਚਾਹੁੰਦਾ ਹਾਂ,, ਮਿਹਨਤ ਕਰਕੇ ਬੇਬੇ ਦੇ ਚੇਹਰੇ ਤੇ ਖੁਸ਼ੀ ਲਿਆਉਣਾ ਚਾਹੁੰਦਾ ਹਾ,,ਬੇਬੇ ਦੇ ਨਲਾਇਕ ਜਿਹੇ ਪੁੱਤ ਤੂੰ ਸਾਊ ਪੁੱਤ ਬਣਨਾ ਚਾਹੁੰਦਾ ਹਾਂ,,,ਦੁਨੀਆ ਦੇ ਕੀਤੀਆਂ ਗੱਲਾ ਨੂੰ ਵਾਪਸ ਉਹਨਾਂ ਦੇ ਮੂੰਹ ਚ ਪਾਉਣਾ ਚਾਹੁੰਦਾ ਹਾਂ,,ਬੇਬੇ ਦੇ ਚੇਹਰੇ ਤੇ 12 ਸਾਲ ਪਹਿਲਾ ਵਾਲੀ ਖੁਸ਼ੀ ਵਾਪਸ ਲਿਆਉਣਾ ਚਾਹੁੰਦਾ ਹਾਂ,,ਅੱਜ ਜੋਂ ਵੀ ਹਾਂ ਬੇਬੇ ਦੀਆਂ ਦੁਆਵਾਂ ਕਰਕੇ ਆ ,,ਉਹ ਰੱਬ ਵਲੋ ਦਿੱਤੀਆਂ ਗਈਆਂ, ਮਾਵਾਂ ਕਰਕੇ ਹਾਂ🤗ਇਥੋਂ ਤੱਕ ਪਹੰਚਾਉਣ ਮੇਰੇ ਬੇਬੇ ਨੇ ਬਹੁਤ ਜ਼ੋਰ ਲਾਇਆ ਹੈ,,,ਰੱਬ ਨੂੰ ਮੇਰੇ ਲੇਖ ਚੰਗੇ ਲਿਖਣ ਲਈ ਧੱਕੇ ਨਾਲ਼ ਮੰਨਿਆ ਹਾਂ,, ਕਾਮਜਾਬੀ ਲਈ ਬਹੁਤ ਮੁਕਾਮ ਦੇਖੇ ਨੇ,,,ਉਹ ਕਾਕਾ ਰੌਲਾ ਨਾ ਪਾ 🙏 ਜੇ ਅੱਜ ਕਾਮਜਾਬ ਹਾਂ ਤੇ ਦੁੱਖ love ਨੇ ਵੀ ਛੋਟੀ ਉਮਰ ਤੂੰ ਦੇਖੇ ਨੇ🙏🙏 ਬੇਬੇ ਤੇਰਾ ਨਾਲਾਇਕ ਪੁੱਤ😇😇jawandha