Love jawandha Love jawandha

ਜੋ ਤੁਹਾਡੇ ਨਾਲ

ਜੋ ਤੁਹਾਡੇ ਨਾਲ ਖੁਸ਼ ਰਹਿੰਦਾ ,,ਉਹ ਅੰਦਰੋਂ ਟੁੱਟਿਆ ਜਿਹਾ ਲੱਗਦਾ ਏ,,ਜਿਸ ਨਾਲ ਤੁਸੀਂ ਰੁੱਸਦੇ ਉਹ ਆਪਣੇ ਆਪ ਨਾਲ ਰੁੱਸਿਆ ਜਿਹਾ ਲਗਦਾ ਈ,,,ਬਹੁਤ ਖਾਸ ਸੀ ਮੇਰੇ ਜਿੰਨਾ ਬਿਨਾ ਮੈਂ ਰਹਿ ਨਹੀਂ ਸੀ ਸਕਦਾ ,,,ਬਹੁਤ ਦੁੱਖ ਜ਼ਿੰਦਗੀ ਚ ਤੈਨੂੰ ਹਮੇਸ਼ਾ ਖੁਸ਼ ਦੇਖਣ ਲਈ ਕਹਿ ਨਹੀਂ ਸਕਦਾ ,,,ਤੁਹਾਡਾ ਮਾੜਾ ਲਿਖਾਰੀ 🙏love jawandha