ਤੇਰੇ ਤੇ ਕਲਮ ਚੱਕ ਕੇ ਰੁੱਕ ਜਿਹੀ , ਜਣਦੀ ਏ ਮੇਰੀ ਕਲਮ ਦੀ ਸ਼ਾਹੀ ਸੁੱਕ ਜਿਹੀ ਜਾਂਦੀ ਏ,,,ਤੈਨੂੰ ਹਮੇਸ਼ਾ ਆਪਣੇ ਨਾਲ ਰੱਖਣਾ ਚਾਹੁੰਦਾ ਹਾਂ,,ਸਾਰੇ ਦੁੱਖ ਤਕਲੀਫਾ ਦਿਲ ਦੀਆ ਦੱਸਣਾ ਚਾਹੁੰਦਾ ਹਾਂ,,, ਤੂੰ ਮੇਰੇ ਚ ਜਾਨ ਦੀ ਤਰਾ ਏ,,ਮੇਰੇ ਅੰਦਰ ਵੱਸਦੇ ਈਮਾਨ ਦੀ ਤਰਾ ਏ,,,ਮੇਰੀ ਪੱਗ ਦੀ ਸ਼ਾਨ ਦੀ ਤਰਾ ਏ,,ਬਾਕੀ ਸਾਰੀ ਦੁਨੀਆ ਸੰਸਾਰ ਦੀ ਤਰਾ ਏ,,, ਬੁੱਝੇ ਹੋਏ ਲਈ ਉਜਾਲਾ ਏ ਤੂੰ,,ਸਭ ਕੁਝ ਛੱਡ ਕੇ ਤੈਨੂੰ ਪਾਉਣਾ ਚਾਹੁੰਦਾ ਹਾਂ,,ਆਪਣੀ ਜ਼ਿੰਦਗੀ ਤੇਰੇ ਨਾਲ ਬਿਤਾਉਣਾ ਚਾਹੁੰਦਾ ਹਾਂ🙏love ,,,jawandha