shayari4u shayari4u

ਰਹਿੰਦੇ ਆਂ ਤਿਆਰ

ਰਹਿੰਦੇ ਆਂ ਤਿਆਰ ਹੋ ਸ਼ੌਕੀਨ ਬੜੇ ਆ
ਖੁੱਲੇ ਆਂ ਸੁਭਾਅ ਦੇ ਤੇ ਰੰਗੀਨ ਬੜੇ ਆ
ਟੇਢਾ ਕੋਈ ਦੇਖੇ ਨਮਕੀਨ ਬੜੇ ਆ
ਆਈਏ ਸਮਝ ਨਾਂ ਕਿਸੇ ਦੇ ਸੰਗੀਨ ਬੜੇ ਆ..