ਤੂੰ ਮੇਰਾ ਇਸ਼ਕ ਮੇਰੀ ਇਬਾਦਤ ਏ, ਮੇਰੇ ਹਰ ਸਾਹਂ ਵਿੱਚ ਸੱਜਣਾ ਤੇਰੀ ਚਾਹਤ ਏ, ਰੱਬ ਵੀ ਮੇਰੇ ਨਾਲ ਸੱਜਣਾ ਗੁੱਸੇ ਰਹਿੰਦਾ ਏ, ਕਹਿੰਦਾ ਤੂੰ ਤਾਂ ਸਾਡੇ ਤੋਂ ਵੱਧ ਕਰਦਾਂ ਯਾਰ ਦੀ ਚਾਹਤ ਏ, ♥️♥️♥️