ਮੇਰੀ ਆਮ ਜਿਹੀ ਜਿੰਦਗੀ ਚ ਬਹੁਤ ਖਾਸ ਏ ਤੂੰ , ਜਿੰਦਗੀ ਵਿੱਚ ਜਿਸਨੂੰ ਸੱਭ ਤੋਂ ਵੱਧ ਚਾਹਿਆ ਉਹ ਤਲਾਸ਼ ਏ ਤੂੰ, ਮੇਰੇ ਇਸ ਖਿੜੇ ਚੇਹਰੇ ਦੀ ਮੁਸਕਾਨ ਏ ਤੂੰ, ਮੈਨੂੰ ਮੇਰੇ ਸਾਹਾਂ ਤੋਂ ਵੱਧ ਪਿਆਰੀ ਮੇਰੀ ਜਾਨ ਏ ਤੂੰ,