ਕੋਈ ਸੂਰਤਾ ਤੇ ਮਰਦਾ ਏ ਕੋਈ ਸਿਰਤਾ ਤੇ ਮਰਦਾ ਏ, ਮੈਨੂੰ ਤੇ ਸੱਜਣਾ ਤੇਰੇ ਸੁਭਾਅ ਨਾਲ ਹੀ ਪਿਆਰ ਹੋ ਗਿਆ ਏ, ਮੈਨੂੰ ਲੱਗਦਾ ਸੱਜਣਾ ਰੱਬ ਨੇ ਤੈਨੂੰ ਮੇਰੇ ਲਈ ਹੀ ਬਣਾਇਆ ਏ, ਦੂਰ ਹੋਣ ਦੇ ਬਾਵਜੂਦ ਵੀ ਤੂੰ ਮੇਰਾ ਖੁਦਾ ਬਣ ਗਿਆ ਏ,