shayari4u shayari4u

ਯਾਰਾਂ ਨਾਲ ਯਾਰੀ

ਯਾਰਾਂ ਨਾਲ ਯਾਰੀ ਲਾਕੇ ਸੱਜਣਾ ਫਿਰ ਕਿਰਦਾਰ ਨਹੀ ਬਦਲੀ ਦੇ, ਖੂਸ਼ੀ ਮਿਲੇ ਜਾਂ ਗਮ ਫਿਰ ਜਜ਼ਬਾਤ ਨਹੀਂ ਬਦਲੀ ਦੇ,
ਦਰਦੱ ਹੋਵੇ ਜੇ ਦਿੱਲ ਵਿੱਚ ਸੱਜਣਾ ਫਿਰ ਅੰਦਾਜ਼ ਨਹੀਂ ਬਦਲੀ ਦੇ
ਰੱਖੀ ਇੱਕੋ ਤੇ ਭਰੋਸਾ ਸੱਜਣਾ ਕਦੇ ਯਾਰ ਨਹੀਂ ਬਦਲੀ ਦੇ,
ਮਿਲਣਾ ਉਹ ਹੀ ਜੋ ਕਿਸਮਤ ਵਿੱਚ ਲਿਖਿਆ ਏ,
ਮੰਨਤ ਨਾ ਪੂਰੀ ਹੋਣ ਤੇ ਸੱਜਣਾ ਕਦੇ ਦਰ ਨਹੀਂ ਬਦਲੀ ਦੇ