shayari4u shayari4u

ਚਾਹਤ ਮੇਰੀ ਨੂੰ

ਚਾਹਤ ਮੇਰੀ ਨੂੰ ਸੱਜਣਾ ਕੋਈ ਨਾਮ ਤਾਂ ਦੇ ,
ਤੂੰ ਵੀ ਕੋਈ ਆਪਣੇ ਪਿਆਰ ਦੀ ਪਹਿਚਾਣ ਤਾਂ ਦੇ,
ਕਰਦਾਂ ਏ ਤੂੰ ਵੀ ਪਿਆਰ ਗੂੜਾ,
ਮੈਨੂੰ ਕੋਈ ਗੁਵਾਹ ਨਹੀਂ ਚਾਹੀਦਾ,
ਮੈਨੂੰ ਮੇਰੇ ਹਿੱਸੇ ਦਾ ਵੱਕਤ ਮੋੜ ਦੇ,
ਨਾ ਦੌਲਤ ਨਾ ਸ਼ੋਹਰਤ ਨਾ ਵਾਹ ਵਾਹ ਚਾਹੀਦੀ,
ਕਿਵੇਂ ਆ ਕਿੱਥੇ ਆ ਬਸ ਦੋ ਅੱਖਰਾਂ ਦੀ ਪਰਵਾਹ ਚਾਹੀਦੀ,