ਪਹਿਲਾਂ ਤਾਂ ਸੌ ਕੰਮ ਛੱਡ ਕੇ ਵੀ ਗੱਲ ਕਰਦਾਂ ਹੁੰਦਾ ਸੀ,
ਪਰ ਅੱਜ ਸੱਜਣਾ ਤੇਰਾ ਅੰਦਾਜ਼ ਬਦਲ ਗਿਆ ਏ,
ਪਹਿਲਾਂ ਵਾਲੇ ਹੀ ਹਾਂ ਅਸੀ ਰਤਾ ਵੀ ਬਦਲੇ ਨਹੀਂ ਸੱਜਣਾ,
ਜਿਨ੍ਹਾਂ ਪਿਆਰ ਜਤਾਉਂਦੇ ਸੀ ਅੱਜ ਵੀ ਕਰਦੇ ਹਾਂ ਸੱਜਣਾ,
ਕੰਮਾਂਕਾਰਾਂ ਦੇ ਸੱਜਣਾ ਪਿਆਰ ਵਿੱਚ ਬਹਾਨੇ ਨਈ ਹੁੰਦੇ,
ਜੇਕਰ ਦਿੱਲ ਵਿੱਚ ਹੋਵੇ ਪਿਆਰ ਤੇ ਨਜ਼ਰਾਂ ਚੂਰਾਉਦੇ ਨਹੀਂ ਹੁੰਦੇ,