shayari4u shayari4u

ਇਸ਼ਕ ਕਰਨਾਂ ਸੱਜਣਾ

ਇਸ਼ਕ ਕਰਨਾਂ ਸੱਜਣਾ ਆਸਾਨ ਨਹੀਂ ਹੁੰਦਾ,
ਕੰਡਿਆਂ ਉੱਤੇ ਵੀ ਤੁਰਨਾ ਪੈਂਦਾ ਏ,
ਮੁਸ਼ਕਿਲਾਂ ਨੂੰ ਦੇਖ ਕੇ ਸੱਜਣਾ ਦਿੱਲ ਨਹੀਂ ਛੱਡੀ ਦਾ,
ਫੜ ਲਾਈਏ ਜੇ ਇੱਕ ਵਾਰ ਫੇਰ ਅੱਧ ਵਿੱਚ ਹੱਥ ਨਹੀਂ ਛੱਡੀ ਦਾ,
ਹਰ ਰਿਸ਼ਤਾ ਸੱਜਣਾ ਨਾਕਾਮ ਨਹੀਂ ਹੁੰਦਾ,
ਮੰਜਿਲ ਮਿਲੇ ਜਾਂ ਨਾ ਮਿਲੇ ਪਰ ਰਾਹ ਨਹੀਂ ਛੱਡੀ ਦਾ,
ਲੱਗੀ ਹੋਵੇ ਜੇ ਰੂਹ ਤੋਂ ਫੇਰ ਬੋਲ ਪਗਾਉਣੇ ਪੈਂਦੇ ਨੇ,
ਸਾਹਾਂ ਵਿੱਚ ਜੇ ਵੱਸਦਾ ਯਾਰ ਹੋਵੇ,
ਤੇ ਜਾਨ ਦੇਕੇ ਵੀ ਯਾਰੀਆਂ ਦੇ ਮੁੱਲ ਚਕਾਉਣੇ ਪੈਂਦੇ ਨੇ,